South Asian COVID-19 Resources

The goal of this page is to communicate accurate, reliable information to our multicultural community regarding the current COVID-19 crisis. Our aim is to consolidate the latest information and deliver it in multiple languages to help reach the diverse populations within our local community.

ਇਸ ਪੇਜ ਦਾ ਟੀਚਾ ਸਾਡੇ ਬਹੁਸਭਿਆਚਾਰਕ ਭਾਈਚਾਰੇ ਨੂ ਕੋਵਿਡ -19 ਸੰਕਟ ਬਾਰੇ ਸਹੀ, ਭਰੋਸੇਮੰਦ ਜਾਣਕਾਰੀ ਪ੍ਰਦਾਨ ਕਰਨ ਲਈ ਹੈ | ਸਾਡਾ ਉਦੇਸ਼ ਨਵੀਨਤਮ ਜਾਣਕਾਰੀ ਨੂੰ ਜੋੜਨਾ ਹੈ ਅਤੇ ਇਸ ਨੂੰ ਕਈ ਭਾਸ਼ਾਵਾਂ ਵਿਚ ਪੇਸ਼ ਕਰਨ ਤਾਂਕਿ ਅਸੀਂ ਆਪਣੇ ਅਨੇਕ ਆਬਾਦੀ, ਜੋ ਸਾਡੇ ਸਥਾਨਕ ਭਾਈਚਾਰੇ ਵਿਚ ਹਨ, ਤੱਕ ਪਹੁੰਚਣ ਵਿੱਚ ਸਹਾਇਤਾ ਕਰ ਸਕਦੇ ਹਾਂ |

BC Updates / ਬੀ.ਸੀ. ਵਿਚ ਅੱਪਡੇਟ

  • How to Get Vaccinated / ਕੋਵਿਡ-19 ਲਈ ਟੀਕਾਕਰਣ ਕਿਵੇਂ ਕਰਾਈਏ (BC Government) Punjabi Hindi
  • BC Government Most Updated Translated Content (News and Government Support Resources) NOTE: All translations of the daily join statement updates from the BC Government can be found at the bottom of this webpage in News section / ਬੀ ਸੀ ਸਰਕਾਰ ਅਨੁਵਾਦ ਕੀਤੀ ਹੋਈ ਸਮੱਗਰੀ (ਖ਼ਬਰਾਂ ਅਤੇ ਸਰਕਾਰੀ ਸਹਾਇਤਾ ਸਰੋਤ). ਬੀ ਸੀ ਸਰਕਾਰ ਵੱਲੋਂ ਰੋਜ਼ਾਨਾ ਅੱਪਡੇਟ ਦੇ ਸਾਰੇ ਅਨੁਵਾਦ ਇਸ ਵੈੱਬਪੇਜ ਦੇ ਹੇਠਾਂ ਖ਼ਬਰਾਂ ਭਾਗ ਵਿੱਚ ਹਨ | (BC Government) Punjabi Hindi
  • Greater Vancouver COVID-19 Information and Government Support Resources / ਕੋਵਿਡ-19 ਬਾਰੇ ਜਾਣਕਾਰੀ ਅਤੇ ਸਰਕਾਰੀ ਵਸੀਲੇ (ਵੈਨਕੂਵਰ) (City of Vancouver) Punjabi

Please let us know if you have any feedback about this page and how to improve it to better meet your information needs by contacting digem.assistant@ubc.ca

This document was last modified .

COVID-19 Multilingual Resources